ਲਾਡੋ

ਨਾ ਬੰਦਾ ਨਾ ਬੰਦੇ ਵਾਲੀ ਕਰਤੂਤ ਲਾਡੋ,

ਨਾ ਅਕਲ ਨਾ ਮੌਜ ਦੀ ਜਾਚ ਇਹਨਾਂ ਨੂੰ ,,

ਇਹ ਪੈਸਾ ਕਦੀ ਨਾ ਕਬਰਾਂ ਤੱਕ ਜਾਂਦਾ ,

ਜਾਂਦਾ ਬੰਦਾ ਤੇ ਬੰਦੇ ਦੀ ਜਾਤ ਲਾਡੋ ।

ਛੋਟੀ ਅਕਲ ਹੈ ਜੀ! ਧੀ ਤੰਗ ਕਿਸੇ ਦੀ,
ਵਿਆਹ ਕੇ ਬਾਹ ਲੀ! ਨਾ ਪਿਆਰ,  ਬੱਸ ਪੈਸਾ ਦਿਸਦਾ ,

ਨਾ ਮਨੁੱਖ ਨਾ ਬਾਪ ਨਾ ਪਤੀ ਚੰਗਾ!

ਨਕਲੀ ਜਾਮਾ ਓਹ ਵੀ ਚੱਜ ਦਾ ਨਾ , ਰਿਸ਼ਤਾ ਕੈਸਾ?

ਹੰਕਾਰ ਤੇ ਬੇਈਖ਼ਲਕੀ ਬੱਸ ਹੈ ਪ੍ਰਾਪਤ ਲਾਡੋ ,

ਜਾਂਦਾ ਬੰਦਾ ਤੇ ਬੰਦੇ ਦੀ ਜਾਤ ਲਾਡੋ ।

Advertisements Share this:
Like this:Like Loading... Related